ਪੰਜਾਬ ਵਿੱਚ ਫੈਲੇ ਡਰੱਗ ਮਾਫੀਆ ਖਿਲਾਫ ਕਾਰਵਾਈ ਲਈ ਨਵੀਂ ਦਿੱਲੀ,ਜੰਤਰ ਮੰਤਰ ਵਿਖੇ ਧਰਨਾ ਦੇਣ ਤੋਂ ਬਾਅਦ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਦੇ ਸਮਰਥਕਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਮੇਂ ਸਮੇ ਦੀਆਂ ਸਰਕਾਰਾਂ ਸਮੇਤ ਜੁਡੀਸ਼ਰੀ ਸਿਸਟਮ 'ਤੇ ਵੀ ਸਵਾਲੀਆਂ ਨਿਸ਼ਾਨ ਲਗਾਏ।